ਭਗਵਾਨ ਵਿਸ਼ਨੂੰ ਜੀ ਦੇ ਛੇਵੇਂ ਅਵਤਾਰ ਭਗਵਾਨ ਪਰਸ਼ੂਰਾਮ ਜੀ ਦੀ ਜਯੰਤੀ ਮੌਕੇ ਕੋਟਾਨਿ-ਕੋਟਿ ਪ੍ਰਣਾਮ ਕਰਦੇ ਹਾਂ…
ਭਗਵਾਨ ਸਭਨਾਂ ‘ਤੇ ਕਿਰਪਾ ਬਣਾਈ ਰੱਖਣ… pic.twitter.com/CPlLnzuuJ2
— Bhagwant Mann (@BhagwantMann) April 22, 2023
मान ने ट्वीट कर कहा, ‘‘भगवान विष्णु के छठे अवतार भगवान परशुराम जी की जयंती पर आपको कोटि-कोटि नमन…भगवान सब पर अपनी कृपा बनाए रखें.
उन्होंने ईद की शुभकामनाएं देते हुए कहा, ‘‘ईद-उल-फितर के पावन अवसर पर देश-विदेश में रहने वाले सभी मुस्लिम समुदाय को मुबारकबाद..। अल्लाह सभी पर अपनी अनगिनत कृपा बरसाए..। ईद मुबारक !
ਈਦ-ਉੱਲ-ਫ਼ਿਤਰ ਦੇ ਪਵਿੱਤਰ ਅਵਸਰ ਮੌਕੇ ਦੇਸ਼-ਵਿਦੇਸ਼ਾਂ ‘ਚ ਵੱਸਦੇ ਸਮੂਹ ਮੁਸਲਿਮ ਭਾਈਚਾਰੇ ਨੂੰ ਮੁਬਾਰਕਬਾਦ…
ਅੱਲ੍ਹਾ ਸਭਨਾਂ ‘ਤੇ ਆਪਣੀਆਂ ਬੇਸ਼ੁਮਾਰ ਰਹਿਮਤਾਂ ਬਖ਼ਸ਼ਿਸ਼ ਕਰਨ…ਈਦ ਮੁਬਾਰਕ! pic.twitter.com/KA9kost5co
— Bhagwant Mann (@BhagwantMann) April 22, 2023